-
-
-
Rozgar and jeevan Kaushal sikhlai Programme for girls 14/08/2023 -19/08/2023 at Guru Nanak College Budhlada
-
ਸੇਵਾ ਫਾਉਂਡੇਸ਼ਨ ਬੁਢਲਾਡਾ ਵੱਲੋਂ ਰਾਸ਼ਟਰੀ ਸੇਵਾ ਯੋਜਨਾ ਵਿਭਾਗ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਇਕ ਰੋਜ਼ਾ ਖੂਨਦਾਨ ਕੈਂਪ ਮਿਤੀ 25 ਸਤੰਬਰ 2023 ਨੂੰ 10 ਵਜੇ ਲਗਾਇਆ ਜਾਵੇਗਾ।
-
ਵਿਦਿਆਰਥੀਆਂ ਦਾ ਦਸਤਾਰ ਮੁਕਾਬਲਾ ਜੋ 29/11/23 ਨੂੰ 11:00 ਵਜੇ ਹੈ ਉਹ ਓਪਨ ਹੈ ਇਸ ਵਿੱਚ ਕੋਈ ਵੀ ਭਾਗ ਲੈ ਸਕਦਾ ਹੈ।
-
BHAI GURDAS JI COACHING CENTRE START FREE COACHING FOR PREPARE STATE AND CENTRAL GOVT. COMPETITIVE EXAMS FROM 14/3/2024 FOR STUDENTS OF 10+2,B.A,B.Ed,M.Ed,M.A
-
ANNUAL SPORTS MEET HELD ON 19/03/2024 AT GURU NANAK COLLEGE BUDHLADA
-
ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਵਸ ਦੇ ਸੰਬੰਧ ਵਿੱਚ ਮਿਤੀ 23/03/24 ਦਿਨ ਸ਼ਨੀਵਾਰ ਅਤੇ ਮਿਤੀ 25/3/24 ਦਿਨ ਸੋਮਵਾਰ ਨੂੰ ਹੋਲੀ ਕਰਕੇ ਕਾਲਜ ਵਿਖੇ ਛੁੱਟੀ ਰਹੇਗੀ।
-
SECOND BATCH START FROM 1ST APRIL (BHAI GURDAS JI COACHING CENTRE START FREE COACHING FOR PREPARE STATE AND CENTRAL GOVT. COMPETITIVE EXAMS)
-
Girls Students avail the Golden Opportunity to access your Language Skills through FREE CAMBRIDGE ENGLISH ONLINE TEST
-
ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕੱਲ ਮਿਤੀ 29 ਮਾਰਚ 2024 ਦਿਨ ਸ਼ੁਕਰਵਾਰ ਨੂੰ ਗੁਡ ਫਰਾਈਡੇ ਦੇ ਸਬੰਧ ਵਿੱਚ ਕਾਲਜ ਵਿਖੇ ਛੁੱਟੀ ਰਹੇਗੀI